ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

Unborn Babies Are Citizens

ਵਿਸਤਾਰ
ਹੋਰ ਪੜੋ
ਜਿਹੜਾ ਵੀ ਸਮਰਥਨ ਦਿੰਦਾ ਹੈ ਇਸ ਭਿਆਨਕ ਗਰਭਪਾਤ ਕਾਨੂੰਨ ਨੂੰ ਸਭ ਨਰਕ ਨੂੰ ਜਾਣਗੇ। […]

ਕੋਈ ਵੀ ਅਮਰੀਕਨ ਸੁਰਖਿਅਤ ਹਨ ਸੰਵਿਧਾਨ ਰਾਹੀਂ, ਭਾਵ ਉਹ ਅਮਰੀਕਨ ਨਾਗਰਿਕ ਹਨ। ਉਨਾਂ ਸਾਰ‌ਿਆਂ ਕੋਲ ਅਧਿਕਾਰ ਹੈ ਸੁਰਖਿਆ ਅਤੇ ਆਜ਼ਾਦੀ ਵਿਚ ਜੀਣ ਦਾ, ਨਾਂ ਕਿ ਮਾਰੇ ਜਾਣਾ। ਉਹ ਨਿਰਦੋਸ਼ ਹਨ। ਉਹ ਇਥੋਂ ਤਕ ਦੁਸ਼ਮਨ ਵੀ ਨਹੀਂ ਹਨ। ਉਹ ਬਾਈਡਨ ਨਾਲ ਜਾਂ ਉਹਦੇ ਪ੍ਰਸ਼ਾਸਨ ਨਾਲ ਯੁਧ ਨਹੀਂ ਸਿਰਜ਼ ਰਹੇ। ਉਹ ਬਸ ਬਚੇ ਹਨ।

ਇਕ ਮਹੀਂਨੇ ਦੇ, ਦੋ ਮਹੀਨੇ ਦੇ ਬਚੇ ਗਰਭ ਦੇ ਅੰਦਰ ਜਾਂ ਗਰਭ ਦੇ ਬਾਹਰ, ਉਹ ਬਚੇ ਹਨ।

ਉਹ ਅਮਰੀਕਨ ਨਾਗਰਿਕ ਹਨ। ਅਧਿਕਾਰ ਰਾਹੀਂ। ਜਨਮ ਰਾਹੀਂ। ਕਿਸੇ ਕੋਲ ਉਨਾਂ ਨੂੰ ਮਾਰਨ ਦਾ ਅਧਿਕਾਰ ਨਹੀਂ ਹੈ।

ਉਹ ਹੈ ਬਹੁਤ ਹੀ ਅਸੰਵਿਧਾਨਕ ਆਪਣੇ ਆਵਦੇ ਨਾਗਰਿਕਾਂ ਨੂੰ ਮਾਰਨਾ - ਬਿਨਾਂ ਕਿਸੇ ਕਾਰਨ ਦੇ! […]

ਨੈਤਿਕ ਤੌਰ ਤੇ ਗਲ ਕਰਦਿਆਂ, ਸੰਵਿਧਾਨਕ ਤੌਰ ਤੇ ਗਲ ਕਰਦ‌ਿਆਂ, ਕਾਨੂੰਨੀ ਤੌਰ ਤੇ ਗਲ ਕਰਦਿਆਂ, ਇਹ ਸਭ ਭ੍ਰਿਸ਼ਟ ਹੈ, ਇਹ ਸਭ ਮਾੜਾ ਹੈ, ਇਹ ਸਭ ਗਲਤ ਹੈ। ਇਹ ਸਭ ਪ੍ਰਭੂ ਦੇ ਵੀ ਵਿਰੁਧ ਹੈ, ਰੂਹਾਨੀ ਤੌਰ ਤੇ। […]

ਜਿਹੜਾ ਵੀ ਸਮਰਥਨ ਕਰਦਾ ਹੈ ਗਰਭਪਾਤ ਕਾਨੂੰਨ ਦਾ, ਉਹ ਸਾਰੇ ਦੁਸ਼ਟ ਹਨ। […] ਉਹ ਇਕ ਆਤੰਕਵਾਦੀ ਨਾਲੋਂ ਬਦਤਰ ਹਨ। […] ਆਤੰਕਵਾਦੀ, ਉਹ ਕੇਵਲ ਲੜਦੇ ਹਨ ਜਦੋਂ ਉਹ ਸੋਚਦੇ ਹਨ ਅਮਰੀਕਨ ਉਨਾਂ ਦੇ ਦੁਸ਼ਮਨ ਹਨ ਜਾਂ ਜਿਥੇ ਸ਼ਾਇਦ ਅਮਰੀਕਨਾਂ ਨੇ ਬੰਬ ਕੀਤਾ ਉਨਾਂ ਨੂੰ ਕਿਸੇ ਹੋਰ ਜਗਾ ਵਿਚ।

ਪਰ ਇਹ ਬੇਗੁਨਾਹ ਬਚੇ, […] ਉਹ ਬੇਹਥਿਆਰ ਹਨ। ਉਹ ਨਿਰਦੋਸ਼ ਹਨ। ਅਤੇ ਉਹ ਪ੍ਰਮਾਤਮਾ ਦੇ ਬਚੇ ਹਨ। ਅਤੇ ਉਹ ਅਮਰੀਕਾ ਵਿਚ ਯੋਗਦਾਨ ਪਾਉਣਗੇ । ਉਹ ਉਨਾਂ ਨੂੰ ਮਾਰਦੇ ਹਨ ਉਨਾਂ ਦੇ ਇਥੋਂ ਤਕ ਗਲ ਕਰਨ ਤੋਂ ਪਹਿਲਾਂ। […]

ਅਤੇ ਫਿਰ, ਇਹ ਇਕ ਮਿਸਾਲ ਬਣਦਾ ਹੈ ਹੋਰਨਾਂ ਦੇਸ਼ਾਂ ਲਈ ਵੀ, ਸੰਸਾਰ ਵਿਚ ਸਾਰੇ ਬਚਿਆਂ ਦੇ ਦੁਖ ਪਾਉਣ ਲਈ। ਮੇਰੇ ਰਬਾ। ਉਹ ਸਾਰੇ ਦਾਨਵ ਹਨ, ਇਹ ਸਾਰੇ ਲੋਕ, ਜਾਂ ਕਾਬੂ ਕੀਤੇ ਗਏ ਦਾਨਵਾਂ ਰਾਹੀਂ, ਜਿਹੜਾ ਵੀ ਫੈਂਸਲਾ ਕਰਦਾ ਹੈ ਇਹਦਾ ਜਾਂ ਇਹਨੂੰ ਡੀਜ਼ਾਇਨ ਕਰਦਾ ਹੈ, ਜਾਂ ਸਮਰਥਨ ਦਿੰਦਾ ਹੈ ਜਾਂ ਇਹਨੂੰ ਕਾਨੂੰਨ ਵਿਚ ਦੀ ਬਨਾਉਣ ਲਈ ਮੋਹਰ ਲਗਾਉਂਦਾ । […] ਉਹ ਸਾਰੇ ਨਰਕ ਨੂੰ ਵਾਪਸ ਜਾਣਗੇ ਅਤੇ ਉਥੇ ਵਿਚ ਸਦਾ ਲਈ ਬੰਦ ਕੀਤੇ ਜਾਣਗੇ। ਉਹ ਕਦੇ ਵੀ ਨਹੀਂ ਸੂਰਜ਼ ਨੂੰ ਦੁਬਾਰਾ ਦੇਖ ਸਕਣਗੇ।

ਕ੍ਰਿਪਾ ਕਰਕੇ ਦੇਖੋ "ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਹੈ ਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ,” ਮੁਫਤ ਡਾਓਨਲੋਡ ਕਰਨ ਲਈ SupremeMasterTV.com
ਹੋਰ ਦੇਖੋ
ਸਾਰੇ ਭਾਗ (10/10)
6
ਸ਼ਾਰਟਸ
2021-12-08
9725 ਦੇਖੇ ਗਏ
7
ਸ਼ਾਰਟਸ
2022-01-26
5499 ਦੇਖੇ ਗਏ
8
ਸ਼ਾਰਟਸ
2022-01-28
5457 ਦੇਖੇ ਗਏ
10
3:12

Unborn Babies Are Citizens

5209 ਦੇਖੇ ਗਏ
ਸ਼ਾਰਟਸ
2022-03-25
5209 ਦੇਖੇ ਗਏ
ਹੋਰ ਦੇਖੋ
ਸ਼ਾਰਟਸ - ਫਾਇਦੇ ਪਾਬੰਦੀਆਂ ਦੇ… (1/12)
1
3:12

Unborn Babies Are Citizens

5209 ਦੇਖੇ ਗਏ
ਸ਼ਾਰਟਸ
2022-03-25
5209 ਦੇਖੇ ਗਏ
3
ਸ਼ਾਰਟਸ
2022-01-28
5457 ਦੇਖੇ ਗਏ
4
ਸ਼ਾਰਟਸ
2022-01-26
5499 ਦੇਖੇ ਗਏ
10
2:40

(SCROLL) Benefits of Alcohol Bans

8217 ਦੇਖੇ ਗਏ
ਸ਼ਾਰਟਸ
2019-04-06
8217 ਦੇਖੇ ਗਏ
11
ਸ਼ਾਰਟਸ
2018-04-18
8326 ਦੇਖੇ ਗਏ
12
3:29

(SCROLL) Smoking Bans Save Lives

7098 ਦੇਖੇ ਗਏ
ਸ਼ਾਰਟਸ
2018-04-18
7098 ਦੇਖੇ ਗਏ